ਦਾਖ਼ਲੇ
ਦੀ ਪਾਤਰਤਾ ਅਤੇ ਵਿਸ਼ੇ
ਮਾਂਕ |
ਕੋਰਸ |
ਸਮਾਂ |
ਯੋਗਤਾ |
ਸੀਟਾਂ |
ਫ਼ੀਸ (ਅਨੁਮਾਨਿਤ) |
1. |
ਬੀ. ਏ. |
3 ਸਾਲ |
10+2 |
300 |
6939/- |
2. |
ਬੀ. ਕਾਮ. |
3 ਸਾਲ |
10+2, (50% ਅੰਕ
ਜਾ ਕਾਮਰਸ/ਲੇਖਾ/ਗਣਿਤ/ਅਰਥਸ਼ਾਸਤਰ/ਮੈਨੇਜਮੈਂਟ ਦੇ ਘੱਟੋ—ਘੱਟ ਦੋ ਵਿਸ਼ਿਆਂ ਨਾਲ 45% ਅੰਕ ਜ਼ਾਂ ਕਾਮਰਸ ਗਰੁੱਪ ਨਾਲ 40% ਅੰਕ) |
80 |
7159/- |
3. |
ਬੀ.ਸੀ.ਏ. |
3 ਸਾਲ |
10+2 |
40 |
20645/- |
4. |
ਬੀ.ਐਸ.ਸੀ. (ਨਾਨ ਮੈਡੀਕਲ) |
3 ਸਾਲ |
10+2, (ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਗਣਿਤ ਨਾਲ) |
40 |
7159/- |
5. |
ਪੀ.ਜੀ.ਡੀ.ਸੀ. ਏ. |
1 ਸਾਲ |
ਗਰੈਜੂਏਸ਼ਨ |
40 |
16589/- |
6. |
ਐਮ.ਏ. (ਪੰਜਾਬੀ) |
2 ਸਾਲ |
ਗਰੈਜੂਏਸ਼ਨ |
30 |
14024/- |
ਬੀ.ਏ. ਵਿੱਚ ਪੜ੍ਹਾਏ ਜਾਣ ਵਾਲੇ ਵਿਸ਼ੇ
ਲਾਜ਼ਮੀ ਵਿਸ਼ੇ :
ਗਰੁੱਪ 1. : ਇਕਨਾਮਿਕਸ/ਡਿਫੈਂਸ
ਸਟੱਡੀਜ਼/ਸਮਾਜ ਸ਼ਾਸਤਰ/ਐਜ਼ੂਕੇਸ਼ਨ
ਗਰੁੱਪ 2. : ਇਤਿਹਾਸ/ਗਣਿਤ/ਸਰੀਰਕ
ਸਿੱਖਿਆ/ਸਾਇਕਾਲੋਜੀ
ਗਰੁੱਪ 3. : ਜੌਗਰਫ਼ੀ/ਕੰਪਿਊਟਰ
ਸਾਇੰਸ/ਗੁਰਮਤਿ ਸੰਗੀਤ
ਗਰੁੱਪ 4. : ਪੰਜਾਬੀ
ਇਲੈਕਟਿਵ/ਇੰਗਲਿਸ਼ ਇਲੈਕਟਿਵ/ਗਣਿਤ
ਗਰੁੱਪ 5. : ਰਾਜਨੀਤੀ
ਸ਼ਾਸਤਰ/ਧਰਮ ਅਧਿਐਨ/ਗਣਿਤ
ਨੋਟ: 1. ਉਪਰੋਕਤ ਹਰੇਕ ਗਰੁੱਪ ਵਿਚੋਂ ਵਿਦਿਆਰਥੀ ਸਿਰਫ਼ ਇਕ ਵਿਸ਼ਾ ਹੀ ਚੁਣ ਸਕਦਾ ਹੈ।
2. ਚੋਣਵੇ ਵਿਸ਼ਿਆਂ ਵਿੱਚੋਂ ਵਿਦਿਆਰਥੀ ਨੇ ਕੋਈ
ਵੀ ਤਿੰਨ ਵਿਸ਼ੇ ਰੱਖਣੇ ਹਨ ਪਰੰਤੂ ਪ੍ਰੈਕਟੀਕਲ ਵਿਸ਼ੇ
ਵੱਧ ਤੋਂ ਵੱਧ ਦੋ ਹੀ ਰੱਖੇ ਜਾ ਸਕਦੇ ਹਨ।
ਨੋਟ: ਬੀ.ਏ./ਬੀ.ਐਸ.ਸੀ./ਬੀ.ਕਾਮ./ਬੀ.ਸੀ.ਏ. ਸਮੈਸਟਰ ਦੂਜਾ
ਵਿੱਚ Drug Abuse ਅਤੇ ਸਮੈਟਸਰ ਚੌਥੇ ਵਿੱਚ Environment and Road Safety
Education ਲਾਜ਼ਮੀ ਵਿਸ਼ੇ ਵਜੋਂ ਪੜ੍ਹਨੇ ਹੋਣਗੇ।