Achievements|ਪ੍ਰਾਪਤੀਆਂ

                ਸੈਸ਼ਨ 2020-21 ਦੀਆਂ ਪ੍ਰਮੁੱਖ ਪ੍ਰਾਪਤੀਆਂ 

      1. ਯੁਵਕ ਭਲਾਈ ਵਿਭਾਗ ਵਲੋਂ ਭਾਰਤ ਦੀ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਨੂੰ ਸਮਰਪਿਤ ਪ੍ਰੋਗਰਾਮ ਵਿਚ ਕਾਲਜ ਦੀ ਵਿਦਿਆਰਥਣ  ਨਰਿੰਦਰ ਕੌਰ (ਬੀ. ਸੀ. ਏ. -ਭਾਗ ਤੀਜਾ ) ਨੇ ਆਨਲਾਇਨ ਸਲੋਗਨ ਰਾਈਟਿੰਗ ਪ੍ਰਤੀਯੋਗਿਤਾ ਵਿਚ ਪਹਿਲਾ ਅਤੇ ਆਨਲਾਈਨ ਪੋਸਟਰ ਮੁਕਾਬਲੇ ਵਿਚ ਤੀਜਾ ਸਥਾਨ ਹਾਂਸਿਲ ਕੀਤਾ।  




      ਸੈਸ਼ਨ 2019—20 ਦੀਆਂ ਪ੍ਰਮੁੱਖ ਪ੍ਰਾਪਤੀਆਂ
ਖੇਡ ਪ੍ਰਾਪਤੀਆਂ
1. ਰੱਸਾਕੱਸੀ ਦੇ ਨੈਸ਼ਨਲ ਪੱਧਰ ਮੁਕਾਬਲਿਆਂ ਵਿਚ ਦੋ ਵਿਦਿਆਰਥੀਆਂ ਨੇ ਗੋਲਡ ਮੈਡਲ ਹਾਸਿਲ ਕੀਤਾ।
2. ਲੋਕ ਮੇਲਾ ਸੈਸ਼ਨ 2019—20 ਦੌਰਾਨ ਰੱਸਾਕੱਸੀ ਵਿਚ ਸਿਲਵਰ ਮੈਡਲ ਹਾਸਿਲ ਕੀਤਾ।
3. ਜੂਡੋ ਦੇ ਇੰਟਰਕਾਲਜ ਮੁਕਾਬਲਿਆਂ ਵਿਚ ਬਰਾਊਂਜ਼ ਮੈਡਲ ਹਾਸਿਲ ਕੀਤਾ।
4. ਪੈਨਕਾਕਸਿਲਾਟ ਦੇ ਇੰਟਰਕਾਲਜ ਮੁਕਾਬਲਿਆਂ ਵਿਚ ਬਰਾਊਂਜ ਮੈਡਲ ਹਾਸਿਲ ਕੀਤਾ।
5.  ਰੈਸਲਿੰਗ ਦੇ ਇੰਟਰ ਕਾਲਜ ਮੁਕਾਬਲਿਆਂ ਵਿਚ ਬਰਾਊਂਜ ਮੈਡਲ ਹਾਸਿਲ ਕੀਤਾ।
6. ਵਾਲੀਵਾਲ ਦੇ ਓਪਨ ਸਟੇਟ ਮੁਕਾਬਲਿਆਂ ਵਿਚ ਬਰਾਊਂਜ਼ ਮੈਡਲ ਅਤੇ ਫੁੱਟਬਾਲ ਦੇ ਮੁਕਾਬਲਿਆਂ ਵਿਚ ਸਿਲਵਰ    ਮੈਡਲ ਹਾਸਿਲ ਕੀਤਾ।   
7. ਕਾਸਟੀਚੂਐਂਟ ਕਾਲਜਾਂ ਦੇ ਕਰਾਸ ਕੰਟਰੀ ਮੁਕਾਬਲਿਆਂ ਵਿਚ ਓਵਰਆਲ ਕੁੜੀਆਂ ਨੇ ਪਹਿਲਾ ਸਥਾਨ ਅਤੇ ਮੁੰਡਿਆਂ ਨੇ ਦੂਜਾ ਸਥਾਨ ਹਾਸਿਲ ਕੀਤਾ
8. ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਾਂ ਵਿਚ ਹਿੱਸਾ ਲਿਆ।
9. ਖੇਲੋ ਇੰਡੀਆ ਯੂਥ ਗੇਮ ਵਿਚ ਫੁੱਟਬਾਲ ਵਿਚ ਹਿੱਸਾ ਲਿਆ।


 ਯੂਥ ਫੈਸਟੀਵਲ ਅਤੇ ਯੁਵਕ ਭਲਾਈ ਵਿਭਾਗ ਦੀਆਂ ਪ੍ਰਾਪਤੀਆਂ
(ੳ) ਖੇਤਰੀ ਯੁਵਕ ਮੇਲਾ ਅਤੇ ਲੋਕ ਮੇਲਾ 2019—20 ਦੀਆਂ ਪ੍ਰਾਪਤੀਆਂ
1. ਪੱਖੀ ਬੁਣਨਾ ਅਤੇ ਪੋਸਟਰ ਮੇਕਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ।
2. ਨੁੱਕੜ ਨਾਟਕ, ਵਾਰ ਗਾਇਨ, ਗਰੁੱਪ ਸ਼ਬਦ, ਸਮੂਹ ਗਾਇਨ, ਰੱਸਾਕੱਸੀ, ਕਵੀਸ਼ਰੀ ਅਤੇ ਕਲਾਸੀਕਲ ਪ੍ਰਕਸ਼ਨ ਵਿਚ ਦੂਜਾ ਸਥਾਨ ਹਾਸਿਲ ਕੀਤਾ।
3. ਲੋਕਗੀਤ, ਗੀਤਗਜ਼ਲ, ਰਵਾਇਤੀ ਲੋਕਗੀਤ, ਲੋਕ ਸਾਜ਼, ਗੁੱਡੀਆਂ ਪਟੋਲੇ, ਕਲੀ ਗਾਇਨ, ਮਿਮਿਕਰੀ, ਟੋਕਰੀ ਬਣਾਉਣਾ,ਕਲਾਸੀਕਲ ਨਾਨਪ੍ਰਕਸ਼ਨ ਅਤੇ ਮਾਇਮ ਦੇ ਮੁਕਾਬਲਿਆਂ ਵਿਚ ਤੀਜਾ ਸਥਾਨ ਹਾਸਿਲ ਕੀਤਾ।
4. ਖੇਤਰੀ ਯੁਵਕ ਮੇਲੇ ਅਤੇ ਲੋਕ ਮੇੇਲੇ ਵਿਚ ਪਟਿਆਲਾ ਦੇ ਨਾਮੀ ਕਾਲਜਾਂ ਨੂੰ ਪਛਾੜ ਕੇ ਓਵਰਆਲ ਚੌਥਾ ਸਥਾਨ ਹਾਸਿਲ ਕੀਤਾ।
(ਅ) ਅੰਤਰਖੇਤਰੀ ਯੁਵਕ ਮੇਲੇ ਅਤੇ ਲੋਕ ਮੇਲੇ ਦੀਆਂ ਪ੍ਰਾਪਤੀਆਂ
1. ਪੱਖੀ ਬੁਣਨਾ ਦੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਿਲ ਕੀਤਾ।
2. ਪੋਸਟਰ ਮੇਕਿੰਗ ਮੁਕਾਬਲੇ ਵਿਚ ਦੂਜਾ ਸਥਾਨ ਹਾਸਿਲ ਕੀਤਾ।
(ੲ) ਪੰਜਾਬ ਯੂਨੀਵਰਸਿਟੀ, ਚੰਡੀਗੜ ਵਿਖੇ ਆਗ਼ਾਜ਼ਸੰਸਥਾ ਵਲੋਂ ਕਰਵਾਏ ਗਏ ਨੁੱਕੜ ਨਾਟਕ ਦੇ ਓਪਨ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਿਲ ਕੀਤਾ।
(ਸ) ਕਾਲਜ ਵਿਖੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖ਼ਾਰਨ ਲਈ ਨਾਟਕਾਂ, ਵਰਕਸ਼ਾਪਾਂ, ਫਿਲਮਸ਼ੋਅ ਅਤੇ ਸੈਮੀਨਾਰਾਂ    
ਦਾ ਆਯੋਜਨ ਕੀਤਾ ਗਿਆ।
 


ਐਨ.ਐਸ.ਐਸ. ਵਿਭਾਗ
1. ਸੈਸ਼ਨ 2019—20 ਦੌਰਾਨ ਖੂਨਦਾਨ ਕੈਂਪ ਵਿਚ ਸਭ ਤੋਂ ਵੱਧ ਖੂਨਦਾਨ ਕਰਨ ਲਈ ਬੈਸਟ ਬਲੱਡ ਡੋਨੇਸ਼ਨ   ਕੈਂਪਦਾ ਅਵਾਰਡ ਪ੍ਰਾਪਤ ਕੀਤਾ।
2. ਦੁਧਣਸਾਧਾਂ ਬਲਾਕ ਦੇ ਪਿੰਡ ਮਾੜੂ ਵਿਖੇ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦਾ ਆਯੋਜਨ ਕੀਤਾ।
3.  ਘਨੌਰ ਬਲਾਕ ਦੇ 11 ਪਿੰਡਾਂ ਵਿਚ ਜਾਗਰੂਕਤਾ ਰੈਲੀਆਂ ਕੀਤੀਆਂ।
4.  ਨੇੜਲੇ 7 ਪਿੰਡਾਂ ਵਿਚ ਨੁੱਕੜ ਨਾਟਕਾਂ ਦਾ ਆਯੋਜਨ।
5.  ਮੈਡੀਕਲ ਅਤੇ ਹੋਮਿਓਪੈਥਿਕ ਕੈਂਪਾਂ ਦਾ ਆਯੋਜਨ।
6.  ਕਾਲਜ ਅਤੇ ਨੇੜਲੇ ਇਲਾਕਿਆਂ ਵਿਚ 550 ਪੌਦੇ ਲਗਾਉਣ ਦੀ ਮੁਹਿੰਮ ਮੁਕੰਮਲ ਕੀਤੀ।
7. ਕਾਲਜ ਦੇ 23 ਵਲੰਟੀਅਰਾਂ ਨੇ ਯੂਥ ਲੀਡਰਸਿ਼ਪ ਟੇ੍ਰਨਿੰਗ ਕੈਂਪ ਨਗਰ (ਮਨਾਲੀ) ਵਿਖੇ ਟੇ੍ਰਨਿੰਗ ਹਾਸਿਲ ਕੀਤੀ।
8. ਲਾਕਡਾਊਨ ਦੌਰਾਨ ਖੂਨ ਦੀ ਘਾਟ ਕਾਰਨ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਖੂਨਦਾਨ ਕਰਨ ਦੀ ਮੁਹਿੰਮ ਚਲਾਈ।

Significant Achievements in Session 2019-2020

Achievements in Sports

1. Gold medal won by two students of the college in Tug of War at national level
2. Silver medal in Tug of War in Lok Mela (2019-2020)
3. Bronze medal in Judo Intercollegiate Championship
4. Bronze medal in Pankaksilate Intercollegiate Championship
5. Bronze medal in Wrestling Intercollegiate Championship
6. Bronze medal in Volleyball Open State Championship and silver medal in Football Championship.
7. First prize won by girls in Cross Country Championships of Constituent Colleges and boys won the second prize.
8. Participated in All India Inter University Sports.
9. Participated in Football game in Khelo India Youth Game.




Youth Festival and Youth Welfare Wing’s Achievements
(a) Achievements in Regional Youth Festival and Lok Mela 2019-2020
1. First position:  Pakhi Bunana and Poster Making.
2. Second Position:  Nukad Natak, Vaar Gayan, Group Sabad, Group Song, Tug of War, Kavishri, , Classical Parkashan.
3.  Third Position: Folk Song, Geet Ghazal, Ravaiti Folk Song, Folk Instrument, Gudia Patole,  Kali Gayan, Mimicry, Basket making, Classical Non Prakashan, and Mime.
Bagged overall four position in Regional Youth Festival and Lok Mela 2019-2020 among the renowned colleges of Patiala.
(b) Achievements in Inter Regional Youth Festival and Lok Mela 2019-2020
 1. First Prize: Pakhi Bunana
 2. Second Prize: Poster Making

(c) First Position in Nukad Natak (Open Competition) in Panjab University, Chandigarh organized by “Aagaaz Association”.

(d) Natak, Workshops, Film Shows, and Seminars are organized to bring out the potential of  students.

Achievements of NSS
1.  Awarded the best blood donation camp to donate the maximum blood in blood donation camp in session 2019-2020.
2. Organized seven day camp at village Maarhu of Dhudhan Saadhan block. 
3. Held Awareness Rallies in eleven villages of Ghanaur block.
4. Played Nukad Natak in nearby seven villages.
5. Organized Medical and Homeopathic camps.
6. Planted 550 plants in college and nearby places.
7. 23 volunteers of college got training in Youth Leadership Training Camp Nagar (Manali)
8. Derived a campaign to fulfil the need of blood in Government Rajindra Hospital, Patiala during Lockdown